बैल दी करके सवारी bail di karke swari
बैल दी करके सवारी bail di karke swari ਬੈਲ ਦੀ ਕਰਕੇ ਸਵਾਰੀ, ਤੇ ਗੌਰਾਂ ਨੂੰ ਵਿਆਹੁਣ ਚੱਲਿਆ ll *ਦੁਲਹਾ / ਲਾੜ੍ਹਾ ਬਣੇ ਹੈ lll ਭੰਡਾਰੀ, ਤੇ ਗੌਰਾਂ ਨੂੰ ਵਿਆਹੁਣ ਚੱਲਿਆ,,, ਬੈਲ ਦੀ ਕਰਕੇ ਸਵਾਰੀ, ਤੇ ਗੌਰਾਂ ਨੂੰ ਵਿਆਹੁਣ ਚੱਲਿਆ ll ਵੱਖਰੇ ਨਜ਼ਾਰੇ ਵਿੱਚ, ਸ਼ਿਵ ਭੋਲਾ ਖੇਲਦੇ, ਸੱਪ ਠੂੰਹੇ ਬਿੱਛੂ ਏਹ ਨੇ, “”ਗੱਲ ਵਿੱਚ ਮੇਲ੍ਹਦੇ”” ll … Read more